ਹਿੰਦੂ ਜੱਥੇਬੰਦੀਆਂ ਨੇ ਵਾਰਿਸ ਪੰਜਾਬ ਜੱਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਪੁਲਿਸ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ | ਸ਼ਿਵਸੈਨਾ ਦੇ ਆਗੂ ਵਿਪਨ ਨਈਅਰ ਤੇ ਪੰਕਜ ਦਵੇਸਰ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਪਾਲ ਸਿੰਘ ਸ਼੍ਰੀ ਦਰਬਾਰ ਸਾਹਿਬ 'ਚ ਹਥਿਆਰ ਲੈਕੇ ਨਾ ਦਾਖਿਲ ਹੋਵੇ | <br />